ਜਦੋਂ ਇਕ ਜੋੜਾ ਇੰਟੀਮੇਟ (Intimate) ਹੁੰਦਾ ਹੈ, ਤਾਂ ਉਨ੍ਹਾਂ ਦਾ ਪੂਰਾ ਇਕ ਦੂਜੇ ‘ਤੇ ਹੁੰਦਾ ਹੈ। ਇਸ ਸਮੇਂ ਦੌਰਾਨ ਉਹ ਸਿਰਫ ਆਨੰਦ ਨਾਲ ਸਬੰਧਤ ਸੋਚਦੇ ਹਨ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਅਜਿਹਾ ਹਮੇਸ਼ਾ ਹੁੰਦਾ ਹੈ। ਔਰਤਾਂ ਦੀ ਗੱਲ ਕਰੀਏ ਤਾਂ ਸਬੰਧ ਬਣਾਉਣ ਦੌਰਾਨ ਸਿਰਫ ਸੈਕਸ ਬਾਰੇ ਨਹੀ ਸੋਚਦੀ ਉਸ ਵੇਲੇ ਉਸ ਦੇ ਦਿਮਾਗ ਵਿੱਚ ਕਈ ਹੋਰ ਗੱਲਾਂ ਵੀ ਘੁੰਮ ਰਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਦੇ ਪੁਰਸ਼ ਸਾਥੀ ਦੀ ਕਾਰਗੁਜ਼ਾਰੀ (performance) ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਇਹ ਤੁਹਾਨੂੰ ਹੈਰਾਨ ਕਰ ਸਕਦਾ ਹੈ, ਪਰ ਇਹ ਸੱਚ ਹੈ।
ਅੰਡਰਗਾਰਮੈਂਟਸ
ਮਰਦਾਂ ਨੂੰ ਭਾਵੇ ਇਹ ਗੱਲ ਛੋਟੀ ਜਿਹੀ ਲੱਗੇ ਪਰ ਔਰਤ ਚਾਹੇ ਕਿੰਨੀ ਵੀ ਉਤੇਜਿਤ ਕਿਉਂ ਨਾ ਹੋਵੇ, ਉਹ ਆਪਣੇ ਕੱਪੜਿਆਂ ਬਾਰੇ ਬਹੁਤ ਸੋਚ-ਵਿਚਾਰ ਕਰਦੀਆਂ ਹਨ। ਖਾਸ ਤੌਰ ‘ਤੇ ਅੰਡਰ-ਗਾਰਮੈਂਟਸ ਬਾਰੇ, ਜਿਸ ਵਿਚ ਉਹ ਵਧੀਆ ਦਿਖਣਾ ਚਾਹੁੰਦੀ ਹੈ। ਜੇਕਰ ਉਹ ਆਪਣੇ ਪਸੰਦ ਅਨੁਸਾਰ ਆਕਰਸ਼ਕ ਅੰਡਰਗਾਮੈਂਟਸ ਨਹੀਂ ਪਾਏ ਤਾਂ ਉਨ੍ਹਾਂ ਦਾ ਸਾਰਾ ਧਿਆਨ ਇਸ ਬਾਰੇ ਸੋਚਣ ‘ਤੇ ਹੀ ਕੇਂਦਰਿਤ ਰਹਿੰਦਾ ਹੈ।
ਸਰੀਰ ਦੀ ਗੰਧ (Body smell)
ਕੁੜੀਆਂ ਸਰੀਰਕ ਗੰਧ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਜਦੋਂ ਅਚਾਨਕ ਪਾਰਟਨਰ ਇੰਟੀਮੇਟ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਮਾਗ ‘ਚ ਇਹ ਵਿਚਾਰ ਦੌੜਨ ਲੱਗਦੇ ਹਨ ਕਿ ਉਨ੍ਹਾਂ ਦੇ ਮੂੰਹ ਜਾਂ ਸਰੀਰ ‘ਚੋਂ ਕਿਸ ਤਰ੍ਹਾਂ ਦੀ ਬਦਬੂ ਆ ਰਹੀ ਹੈ। ਇਹ ਵਿਚਾਰ ਔਰਤਾਂ ਨੂੰ ਸੈਕਸ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਣ ਤੋਂ ਰੋਕਦਾ ਹੈ, ਜਿਸ ਨਾਲ Experience ਹੋਰ ਵੀ ਵਿਗੜ ਜਾਂਦਾ ਹੈ।
ਅੰਗਾਂ ਦੀ ਸਫਾਈ
ਔਰਤਾਂ ਨੂੰ ਆਪਣੇ ਸਰੀਰ ਦੀ ਸਫਾਈ ਰਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਪ੍ਰਾਈਵੇਟ ਪਾਰਟ ਨਾਲ ਸਬੰਧਤ ਇਨਫੈਕਸ਼ਨ ਵਰਗੀਆਂ ਜ਼ਿਆਦਾ ਸਮੱਸਿਆਵਾਂ ਹਨ। ਇਹੀ ਕਾਰਨ ਹੈ ਕਿ ਜੇਕਰ ਕੋਈ ਪੁਰਸ਼ ਸਾਥੀ ਬਿਨਾਂ ਇਸ਼ਨਾਨ ਕੀਤੇ ਇੰਟੀਮੇਟ ਹੋ ਜਾਂਦਾ ਹੈ ਤਾਂ ਔਰਤਾਂ ਦੇ ਮਨ ਵਿੱਚ ਇਹ ਚਲਦਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਕੋਈ ਇਨਫੈਕਸ਼ਨ ਨਾ ਹੋ ਜਾਵੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ